The Journalist Post
Fashion Gadgets India Jalandhar Punjab World

30 ਨੂੰ ਲੱਗ ਰਹੇ ਬਿਜਲੀ ਬੋਰਡ ਧਰਨੇ ਦਾ ਮੰਗ ਪੱਤਰ ਦਿੱਤਾ ਅੱਜ ਐਸ ਪੀ,ਡੀ ਐਸ ਪੀ ਮਜੀਠਾ,ਐਸ ਐਚ ਓ ਮਜੀਠਾ ਨਾਲ ਦੂਸਰੇ ਦੋਰ ਦੀ ਮੀਟਿੰਗ ਬੇਸਿੱਟਾ

 

ਜੰਡਿਆਲਾ ਗੁਰੂ (ਸੰਦੀਪ ਜੈਨ )ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਜ਼ਿਲ੍ਹਾ ਸਕੱਤਰ ਜਰਮਨਜੀਤ ਸਿੰਘ ਬੰਡਾਲਾ ਦੀ ਅਗਵਾਈ ਵਿਚ ਅੱਜ ਅੱਠਵੇਂ ਦਿਨ ਵਿੱਚ ਧਰਨਾਂ ਨਿਰੰਤਰ ਜਾਰੀ ਨਸ਼ਿਆਂ ਦਾ ਵਗ ਰਿਹਾ ਛੇ ਵਾ ਦਰਿਆ ਹਰ ਰੋਜ਼ ਨੋਜਵਾਨਾਂ ਦੀਆਂ ਨਸ਼ਿਆਂ ਦੇ ਓਵਰ ਡੋਜ ਨਾਲ ਹੋ ਰਹੀਆਂ ਮੌਤਾਂ ਦਾ ਜੁਮੇਵਾਰ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਦੀ ਮਾਨ ਸਰਕਾਰ ਹੈ ਹਰ ਰੋਜ਼ ਵੱਧ ਰਹੀਆਂ ਚੋਰੀਆ ਲੁੱਟ ਖੋਹ ਦੀਆਂ ਘਟਨਾਵਾਂ ਵਿਗੜ ਰਹੀਂ ਲਾਅ ਐਂਡ ਆਰਡਰ ਦੀ ਸਥਿਤੀ ਦਾ ਜੁਮੇਵਾਰ ਕੌਣ ਹੈ ਅਨਾਇਤ ਪੁਰ ਮਸਲੇ ਤੇ ਤਿੰਨ ਮਹੀਨਿਆਂ ਤੋਂ ਚੱਲ ਰਹੀ ਇਨਕੁਆਰੀ ਕਰਕੇ ਅਜ਼ੇ ਤੱਕ ਬੇ ਕਸੂਰ ਕਿਸਾਨਾਂ ਨੂੰ ਪਰਚੇ ਚੋ ਬਾਹਰ ਕਰਨ ਤੇ ਹੋਏ ਕਰਾਸ ਪਰਚੇ ਵਿੱਚ ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਜਾਵੇ, ਅੱਜ 30 ਮਈ ਨੂੰ ਬਿਜਲੀ ਸਬੰਧੀ ਮੰਗਾਂ ਨੂੰ ਲੇ ਕੇ ਧਰਨੇ ਦਾ ਮੰਗ ਪੱਤਰ ਐਸ ਡੀ ਓ ਮਜੀਠਾ ਨੂੰ ਦਿੱਤੇ ਮੰਗ ਪੱਤਰ ਅੱਜ ਜਥੇਬੰਦੀ ਦੇ ਆਗੂਆ ਵਲੋਂ ਪੁਲਿਸ ਪ੍ਰਸ਼ਾਸਨ ਨਾਲ਼ ਦੂਸਰੇ ਦੋਰ ਦੀ ਮੀਟਿੰਗ ਐਸ ਪੀ,ਡੀ ਐਸ ਪੀ ਮਜੀਠਾ, ਐਸ ਐਂਚ ਓ ਮਜੀਠਾ ਨਾਲ ਹੋਈ ਮੀਟਿੰਗ ਰਹੀ ਬੇਸਿੱਟਾ ਆਉਣ ਵਾਲੇ ਦਿਨਾਂ ਵਿੱਚ ਸਘੰਰਸ ਹੋਰ ਤਿੱਖਾ ਕੀਤਾ ਜਾਵੇਗਾ ਜੇਕਰ ਇਸ ਦੋਰਾਨ ਲੋਕਾਂ ਨੂੰ ਮੁਸ਼ਕਲਾਂ ਆਈਆਂ ਤਾਂ ਪ੍ਰਸ਼ਾਸਨ ਜੁਮੇਵਾਰ ਹੋਵੇਗਾ ਇਸ ਮੌਕੇ ਹਾਜ਼ਰ ਆਗੂ ਬਲਦੇਵ ਸਿੰਘ ਬੱਗਾ, ਡਾਕਟਰ ਕੰਵਲਦੀਪ ਸਿੰਘ ਸੈਦੋਲੇਹਲ, ਗੁਰਲਾਲ ਸਿੰਘ ਮਾਨ, ਕੰਧਾਰ ਸਿੰਘ ਭੋਏਵਾਲ ਗੁਰਦੀਪ ਸਿੰਘ, ਖਜ਼ਾਨ ਸਿੰਘ, ਸਰਦੂਲ ਸਿੰਘ,ਨਿਰਮਲ ਸਿੰਘ, ਰੇਸ਼ਮ ਸਿੰਘ, ਬਲਵਿੰਦਰ ਸਿੰਘ ਕਲੇਰ, ਬੀਬੀ ਗੁਰਜੀਤ ਕੌਰ ਕੋਟਲਾ ਸੁਲਤਾਨ, ਬੀਬੀ ਮਨਜੀਤ ਕੌਰ ਕੋਟਲਾ ਸੁਲਤਾਨ, ਬੀਬੀ ਬਲਬੀਰ ਕੌਰ ਬੀਬੀ ਸੁਖਵਿੰਦਰ ਕੌਰ ਭੋਏਵਾਲ, ਬੀਬੀ ਬਲਵਿੰਦਰ ਕੌਰ ਬੀਬੀ ਰਣਜੀਤ ਕੌਰ ਬੀਬੀ ਅਮਨਦੀਪ ਕੌਰ, ਬੀਬੀ ਕਸ਼ਮੀਰ ਕੌਰ, ਬੀਬੀ ਰਾਜਵਿੰਦਰ ਕੌਰ ਆਗੂ ਹਾਜ਼ਰ ਰਹੇ

Related posts

ਵੱਡੀ ਖ਼ਬਰ: ਮੁੱਖ ਮੰਤਰੀ ਚੰਨੀ ਦੀ ਰਿਹਾਇਸ਼ ਦਾ ਘਿਰਾਓ ਕਰ ਰਹੇ ਅਕਾਲੀ ਵਰਕਰਾਂ ‘ਤੇ ਜ਼ਬਰਦਸਤ ਲਾਠੀਚਾਰਜ, ਕਈ ਜ਼ਖਮੀ

Rajnish

चंडीगढ़ में विश्व की सबसे बड़ी मानव छवि का रिकॉर्ड बनाया

Rajnish

सलमान के घर पहुंची मुंबई पुलिस, बिश्नोई गैंग ने दी थी धमकी

Rajnish

Leave a Comment

This website uses cookies to improve your experience. We'll assume you're ok with this, but you can opt-out if you wish. Accept Read More

error: Content is protected !!