ਜੰਡਿਆਲਾ ਗੁਰੂ (ਸੰਦੀਪ ਜੈਨ )ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਜ਼ਿਲ੍ਹਾ ਸਕੱਤਰ ਜਰਮਨਜੀਤ ਸਿੰਘ ਬੰਡਾਲਾ ਦੀ ਅਗਵਾਈ ਵਿਚ ਅੱਜ ਅੱਠਵੇਂ ਦਿਨ ਵਿੱਚ ਧਰਨਾਂ ਨਿਰੰਤਰ ਜਾਰੀ ਨਸ਼ਿਆਂ ਦਾ ਵਗ ਰਿਹਾ ਛੇ ਵਾ ਦਰਿਆ ਹਰ ਰੋਜ਼ ਨੋਜਵਾਨਾਂ ਦੀਆਂ ਨਸ਼ਿਆਂ ਦੇ ਓਵਰ ਡੋਜ ਨਾਲ ਹੋ ਰਹੀਆਂ ਮੌਤਾਂ ਦਾ ਜੁਮੇਵਾਰ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਦੀ ਮਾਨ ਸਰਕਾਰ ਹੈ ਹਰ ਰੋਜ਼ ਵੱਧ ਰਹੀਆਂ ਚੋਰੀਆ ਲੁੱਟ ਖੋਹ ਦੀਆਂ ਘਟਨਾਵਾਂ ਵਿਗੜ ਰਹੀਂ ਲਾਅ ਐਂਡ ਆਰਡਰ ਦੀ ਸਥਿਤੀ ਦਾ ਜੁਮੇਵਾਰ ਕੌਣ ਹੈ ਅਨਾਇਤ ਪੁਰ ਮਸਲੇ ਤੇ ਤਿੰਨ ਮਹੀਨਿਆਂ ਤੋਂ ਚੱਲ ਰਹੀ ਇਨਕੁਆਰੀ ਕਰਕੇ ਅਜ਼ੇ ਤੱਕ ਬੇ ਕਸੂਰ ਕਿਸਾਨਾਂ ਨੂੰ ਪਰਚੇ ਚੋ ਬਾਹਰ ਕਰਨ ਤੇ ਹੋਏ ਕਰਾਸ ਪਰਚੇ ਵਿੱਚ ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਜਾਵੇ, ਅੱਜ 30 ਮਈ ਨੂੰ ਬਿਜਲੀ ਸਬੰਧੀ ਮੰਗਾਂ ਨੂੰ ਲੇ ਕੇ ਧਰਨੇ ਦਾ ਮੰਗ ਪੱਤਰ ਐਸ ਡੀ ਓ ਮਜੀਠਾ ਨੂੰ ਦਿੱਤੇ ਮੰਗ ਪੱਤਰ ਅੱਜ ਜਥੇਬੰਦੀ ਦੇ ਆਗੂਆ ਵਲੋਂ ਪੁਲਿਸ ਪ੍ਰਸ਼ਾਸਨ ਨਾਲ਼ ਦੂਸਰੇ ਦੋਰ ਦੀ ਮੀਟਿੰਗ ਐਸ ਪੀ,ਡੀ ਐਸ ਪੀ ਮਜੀਠਾ, ਐਸ ਐਂਚ ਓ ਮਜੀਠਾ ਨਾਲ ਹੋਈ ਮੀਟਿੰਗ ਰਹੀ ਬੇਸਿੱਟਾ ਆਉਣ ਵਾਲੇ ਦਿਨਾਂ ਵਿੱਚ ਸਘੰਰਸ ਹੋਰ ਤਿੱਖਾ ਕੀਤਾ ਜਾਵੇਗਾ ਜੇਕਰ ਇਸ ਦੋਰਾਨ ਲੋਕਾਂ ਨੂੰ ਮੁਸ਼ਕਲਾਂ ਆਈਆਂ ਤਾਂ ਪ੍ਰਸ਼ਾਸਨ ਜੁਮੇਵਾਰ ਹੋਵੇਗਾ ਇਸ ਮੌਕੇ ਹਾਜ਼ਰ ਆਗੂ ਬਲਦੇਵ ਸਿੰਘ ਬੱਗਾ, ਡਾਕਟਰ ਕੰਵਲਦੀਪ ਸਿੰਘ ਸੈਦੋਲੇਹਲ, ਗੁਰਲਾਲ ਸਿੰਘ ਮਾਨ, ਕੰਧਾਰ ਸਿੰਘ ਭੋਏਵਾਲ ਗੁਰਦੀਪ ਸਿੰਘ, ਖਜ਼ਾਨ ਸਿੰਘ, ਸਰਦੂਲ ਸਿੰਘ,ਨਿਰਮਲ ਸਿੰਘ, ਰੇਸ਼ਮ ਸਿੰਘ, ਬਲਵਿੰਦਰ ਸਿੰਘ ਕਲੇਰ, ਬੀਬੀ ਗੁਰਜੀਤ ਕੌਰ ਕੋਟਲਾ ਸੁਲਤਾਨ, ਬੀਬੀ ਮਨਜੀਤ ਕੌਰ ਕੋਟਲਾ ਸੁਲਤਾਨ, ਬੀਬੀ ਬਲਬੀਰ ਕੌਰ ਬੀਬੀ ਸੁਖਵਿੰਦਰ ਕੌਰ ਭੋਏਵਾਲ, ਬੀਬੀ ਬਲਵਿੰਦਰ ਕੌਰ ਬੀਬੀ ਰਣਜੀਤ ਕੌਰ ਬੀਬੀ ਅਮਨਦੀਪ ਕੌਰ, ਬੀਬੀ ਕਸ਼ਮੀਰ ਕੌਰ, ਬੀਬੀ ਰਾਜਵਿੰਦਰ ਕੌਰ ਆਗੂ ਹਾਜ਼ਰ ਰਹੇ