The Journalist Post
Fashion Featured India Jalandhar Politics Punjab Travel

ਨਾਜਾਇਜ਼ ਕਲੋਨੀਆਂ ਦੇ ਉਤੇ ਵੱਡੀ ਕਾਰਵਾਈ

ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਤੋਂ ਬਾਅਦ ਅਫਸਰਾਂ ਨੇ ਕੀਤੀ ਨਾਜਾਇਜ਼ ਕਲੋਨੀਆਂ ਦੇ ਉੱਤੇ ਕਾਰਵਾਈ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਅਫਸਰ ਵੀ ਆਪਣੇ ਆਪਣੇ ਕਾਰਜਾਂ ਨੂੰ ਪੂਰੀ ਨਿਸ਼ਠਾ ਅਤੇ ਇਮਾਨਦਾਰੀ ਦੇ ਨਾਲ ਕਰ ਰਹੇ ਹਨ ਇਸੇ ਤਰ੍ਹਾਂ ਇੱਕ ਨਜਾਇਜ਼ ਕਲੋਨੀ ਜੋ ਕਿ ਨਗਰ ਕੌਂਸਲ ਦੇ ਅਧੀਨ ਰਮਦਾਸਪੁਰ ਦੇ ਵਿੱਚ ਬੀਤੇ ਦਿਨੀਂ ਇੱਕ ਕਲੋਨੀ ਉੱਤੇ ਕਾਰਵਾਈ ਕੀਤੀ ਗਈ ਇਹ ਕਾਰਵਾਈ ਆਪਣੀ ਇਮਾਨਦਾਰੀ ਨੂੰ ਲੈ ਕੇ ਜਾਨਣ ਵਾਲੇ ਸੈਕਸ਼ਨ ਅਫਸਰ ਅਜੇ ਪਾਲ ਵਰਮਾ ਜੀ ਵੱਲੋਂ ਕੀਤੀ ਗਈ ਲੋਕਾਂ ਨੂੰ ਏਦਾਂ ਦੀਆਂ ਨਾਜਾਇਜ਼ ਕਲੋਨੀਆਂ ਦੇ ਵਿੱਚ ਪਲਾਟ ਲੈਣ ਤੋਂ ਪਹਿਲਾਂ ਉਸ ਏਰੀਏ ਦੇ ਸੰਬੰਧਿਤ ਅਧਿਕਾਰੀਆਂ ਦੇ ਨਾਲ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਉਹ ਲੋਕ ਇੱਦਾਂ ਦੇ ਕਲੋਨਾਈਜ਼ਰਾਂ ਦੇ ਕੋਲ ਨਾ ਫਸਣ ਆਪ ਤਾਂ ਪਲਾਟ ਵੇਚ ਕੇ ਬਾਅਦ ਵਿੱਚ ਰਫੂ-ਚੱਕਰ ਹੋ ਜਾਂਦੇ ਹਨ ਅਤੇ ਲੋਕ ਪਰੇਸ਼ਾਨ ਹੁੰਦੇ ਹਨ ਅਤੇ ਜੋ ਸੁਵਿਧਾ ਇਕ ਪਾਸ ਕਲੋਨੀ ਵਿੱਚ ਹੁੰਦੀ ਹੈ ਉਹ ਇਹ ਅਨ ਅਪਰੋਵ ਵਿੱਚ ਨਹੀਂ ਹੁੰਦੀ 

Related posts

स्वतंत्रता दिवस से पहले हथियारों की तस्करी करने वाले मॉड्यूल का भंडाफोड, 2 गिरफ्तार

Rajnish

एक करोड़ की रिश्वत लेने के आरोप में एआईजी आशीष कपूर गिरफ्तार, डीएसपी इंटेलिजेंस और एएसआई भी नामजद

Rajnish

गंगा में नहाते समय छह लोग डूबे, एक की हुई मौत

Rajnish

Leave a Comment

This website uses cookies to improve your experience. We'll assume you're ok with this, but you can opt-out if you wish. Accept Read More

error: Content is protected !!